Timelineਕਿਸਾਨਾਂ ਲਈ ਫੋਟੋ ਖੀੰਚ ਕੇ ਭੇਜੋ ਕੰਪੀਟੀਸ਼ਨ 

ਵਿਸ਼ਯ - ਫ਼ਸਲ ਅਵਸ਼ੇਸ਼ ਪ੍ਰਬੰਧ 

ਕਿਸਾਨ ਭਰਾਵੋਂ ਸਤਿ ਸ਼੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵੱਲੋਂ ਕਿਸਾਨ ਸੰਚਾਰ ਦੇ ਰਾਹੀਂ ਦਿੱਤਾ ਜਾ ਰਿਹਾ ਹੈ |

ਇਸ ਸੰਦੇਸ਼ ਵਿਚ ਅੱਜ ਅਸੀਂ ਆਪ ਜੀ ਨੂੰ ਨਾਬਾਰਡ ਵਲੋਂ ਆਯੋਜਿਤ ਕੀਤੇ ਗਏ ਇੱਕ ਫ਼ੋਟੋ ਕੰਪੀਟੀਸ਼ਨ ਬਾਰੇ ਦੱਸਣ ਜਾ ਰਹੇ ਹਨ |

ਕਿਸਾਨ ਭਰਾਵੋਂ ! ਜੇਕਰ ਆਪ ਜੀ ਨੇ ਆਪਣੇ ਖੇਤਾਂ ਵਿੱਚ ਫ਼ਸਲ ਅਵਸ਼ੇਸ਼ ਪ੍ਰਬੰਧਨ ਕੀਤਾ ਹੈ ਤਾਂ ਤੁਸੀਂ ਇਸ ਫੋਟੋ ਕੰਪੀਟੀਸ਼ਨ ਵਿੱਚ ਭਾਗ ਲੈ ਸਕਦੇ ਹੋ |

ਫ਼ੋਟੋ ਕੰਪੀਟੀਸ਼ਨ ਵਿੱਚ ਭਾਗ ਲੈਣ ਲਈ ਆਪ ਆਪਣੇ ਫ਼ਸਲ ਅਵਸ਼ੇਸ਼ ਪ੍ਰਬੰਧਨ ਕੀਤੇ ਗਏ ਖੇਤ ਵਿੱਚ ਖਲੋ ਕੇ ਇੱਕ ਵਧੀਆ ਕੁਆਲਟੀ ਵਾਲੀ ਫ਼ੋਟੋ ਖੀੰਚ ਕੇ ਅਤੇ ਫੋਟੋ ਦੇ ਨਾਲ ਤੁਹਾਡਾ ਨਾਮ ਤੇ ਪੂਰਾ ਪਤੇ ਦੇ ਨਾਲ ਨਾਲ ਸੰਦੇਸ਼ ਵਿਚ ਇਹ ਵੀ ਦੱਸਣਾ ਹੈ ਕਿ ਆਪ ਜੀ ਦੇ ਖੇਤ ਵਿੱਚ ਅੱਗ ਨਾ ਲਾਣ ਤੋਂ ਕਿ ਫਾਇਦੇ ਹੋਏ ਹਨ, ਕਿ ਕੋਈ ਆਰਥਿਕ ਲਾਭ ਵੀ ਆਪਨੂੰ ਮਹਿਸੂਸ ਹੁੰਦਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਆਪ ਕਿ ਸੰਦੇਸ਼ ਦੇਣਾ ਚਾਹੁੰਦੇ ਹੋ ਜਿਸ ਨੂੰ ਆਪ ਸਾਡੇ whats app ਨੰਬਰ 9992220655 ਉੱਤੇ ਭੇਜ ਸਕਦੇ ਹੋ |

ਪਹਿਲਾਂ 25 ਵਧੀਆ ਫੋਟੋਆਂ ਨੂੰ 500 ਰੁਪਏ ਤਕ ਦੇ ਇਨਾਮ ਨਾਲ ਸਮਮਾਨਿਤ ਕੀਤਾ ਜਾਵੇਗਾ ਅਤੇ ਬਾਕੀ ਸਾਰੇ ਭਾਗ ਲੈਣ ਵਾਲੇ ਕਿਸਾਨ ਭਰਾਵਾਂ ਨੂੰ ਪਾਰਟੀਸੀਪੇਸ਼ਨ ਸਰਟੀਫ਼ਿਕੇਟ ਡਾਕ ਦੁਆਰਾ ਭੇਜਿਆ ਜਾਵੇਗਾ |ਕਿਸਾਨਾਂ ਲਈ ਵੀਡੀਓ ਬਣਾਓ ਮੁਕਾਬਲਾ 

ਵਿਸ਼ਯ - ਫ਼ਸਲ ਅਵਸ਼ੇਸ਼ ਪ੍ਰਬੰਧ 

ਕਿਸਾਨ ਵੀਰੋਂ ਤੇ ਭੈਣੋਂ ਸਤਿ ਸ਼੍ਰੀਅਕਾਲ !

ਇਹ ਸੰਦੇਸ਼ ਨੂੰ ਨਾਬਾਰਡ ਖੇਤ੍ਰਿਯ ਦਫਤਰ ਪੰਜਾਬ ਚੰਡੀਗੜ੍ਹ ਵਲੋਂ ਕਿਸਾਨ ਸੰਚਾਰ ਤੇ ਖੇਤੀ ਵਿਰਾਸਤ ਮਿਸ਼ਨ ਜੈਤੋਂ ਦੇ ਸਹਿਯੋਗ ਦੇ ਨਾਲ ਦਿੱਤਾ ਜਾ ਰਿਹਾ ਹੈ |

ਅੱਜ ਅਸੀਂ ਆਪ ਜੀ ਵਾਸਤੇ ਇੱਕ ਮੁਕਾਬਲੇ ਦੀ ਘੋਸ਼ਣਾ ਕਰਣ ਜਾ ਰਹੇ ਹਨ |

ਯਦਿ ਆਪ ਜੀ ਨੇ ਆਪਣੇ ਖੇਤਾਂ ਵਿਚ ਫ਼ਸਲ ਅਵਸ਼ੇਸ਼ ਪ੍ਰਬੰਧਨ ਕੀਤਾ ਹੈ ਤਾਂ ਆਪ ਆਪਣੇ ਖੇਤ ਵਿਚ ਖਲੋ ਕੇ ਇਕ ਵੀਡੀਓ ਰਿਕਾਰਡ ਕਰੋ ਜਿਸਦੇ ਵਿੱਚ ਆਪ ਜੀ ਨੇ ਇਹ ਦੱਸਣਾ ਹੈ :

1. ਆਪ ਜੀ ਦਾ ਨਾਂ

2. ਪੂਰਾ ਪਤਾ

3. ਮੋਬਾਈਲ ਨੰਬਰ

4. ਖੇਤਾਂ ਵਿਚ ਪਰਾਲੀ ਨੂੰ ਕਦੋਂ ਤੋਂ ਨਹੀਂ ਸਾੜ ਰਹੇ ?

5. ਆਪ ਜੀ ਨੂੰ ਪਰਾਲੀ ਨੂੰ ਬਿਨਾ ਸਾੜੇ ਖੇਤ ਵਿੱਚ ਪ੍ਰਯੋਗ ਕਰਣ ਦੀ ਪ੍ਰੇਰਣਾ ਕਿਵੇਂ ਆਈ ?

6. ਆਪ ਜੀ ਨੂੰ ਪਰਾਲੀ ਖੇਤ ਵਿੱਚ ਪ੍ਰਯੋਗ ਕਰਣ ਦੇ ਕਿ ਲਾਭ ਮਹਿਸੂਸ ਹੋਏ ਹਨ ?

7. ਆਪ ਪੰਜਾਬ ਅਤੇ ਦੇਸ਼ ਦੇ ਦੂਜੇ ਕਿਸਾਨਾਂ ਲਈ ਕਿ ਸੰਦੇਸ਼ ਦੇਣਾ ਚਾਹੁੰਦੇ ਹੋ ?

ਆਪ ਆਪਣੀ ਇਕ ਵੀਡੀਓ ਰਿਕਾਰਡ ਕਰਕੇ 9992220655 ਨੰਬਰ ਇਕ ਵਾਰੀ ਹੋਰ 9992220655 ਤੇ whats app ਦੇ ਰਾਹੀਂ ਭੇਜ ਦਿਓ |

ਵੀਡੀਓ ਭੇਜਣ ਦੀ ਅੰਤਿਮ ਤਾਰੀਖ 25 ਨਵੰਬਰ 2020 ਹੈ |

ਵੀਡੀਓ ਭੇਜਣ ਵਾਲੇ ਸਾਰੇ ਕਿਸਾਨ ਵੀਰਾਂ ਨੂੰ ਸਰਟੀਫਿਕੇਟ ਓਫ ਪਾਰਟੀਸੀਪੇਸ਼ਨ ਡਾਕ ਦੁਆਰਾ ਭੇਜਿਆ ਜਾਵੇਗਾ ਅਤੇ ਚੁਣਿੰਦਾ 25 ਵੀਡਿਓਜ਼ ਨੂੰ 500 ਰੁਪਏ ਤਕ ਦਾ ਇਨਾਮ ਵੀ ਭੇਜਿਆ ਜਾਵੇਗਾ |

ਹੁਣ ਅਸੀਂ ਆਪ ਜੀ ਨੂੰ ਇਕ ਉਧਾਰਣ ਵਿਖਾਉਣ ਜਾ ਰਹੇ ਹਨ ਕਿ ਕਿਸ ਤਰੀਕੇ ਦਾ ਵੀਡੀਓ ਤੁਸੀਂ ਬਣਾ ਸਕਦੇ ਹੋ |

ਆਪ ਜੀ ਦਾ ਧੰਨਵਾਦ !ਕਿਸਾਨ ਵੀਰੋਂ ਤੇ ਭੈਣੋਂ ਸਤਿ ਸ੍ਰਿਅਕਾਲ !

ਨਾਬਾਰਡ ਖੇਤ੍ਰਿਯ ਦਫਤਰ ਪੰਜਾਬ ਚੰਡੀਗੜ੍ਹ ਵਲੋਂ ਕਿਸਾਨ ਸੰਚਾਰ ਦੇ ਰਾਹੀਂ ਖੇਤੀ ਵਿਰਾਸਤ ਮਿਸ਼ਨ, ਜੈਤੋਂ ਸਹਿਯੋਗ ਨਾਲ ਇਹ ਔਨਲਾਈਨ ਕੁਇਜ਼ ਮੁਕਾਬਲਾ ਆਯੋਜਿਤ ਕੀਤਾ ਜਾ ਰਹਿਆ ਹੈ |

ਜਿਸਦੇ ਵਿੱਚ ਭਾਗ ਲੈਣ ਵਾਲੇ ਸਾਰੇ ਕਿਸਾਨ ਵੀਰਾਂ ਤੇ ਭੈਣਾਂ ਨੂੰ ਸਰਟੀਫਿਕੇਟ ਓਫ ਪਾਰਟੀਸੀਪੇਸ਼ਨ ਭੇਜਿਆ ਜਾਵੇਗਾ ਅਤੇ ਪੂਰੇ ਜਵਾਬ ਠੀਕ ਦੇਣ ਵਾਲੇ ਪਹਲੇ 25 ਪ੍ਰਤਿਭਾਗਿਆਂ ਨੂੰ 500 ਰੁਪਏ ਵੈਲਿਊ ਦਾ ਗਿਫ਼੍ਟ ਭੇਜਿਆ ਜਾਵੇਗਾ |

ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਕ੍ਰੋਪ ਰੇਸੀਡੁ ਮੈਨਜਮੈਂਟ ਵਿਸ਼ਯ ਉਤੇ ਕੁਇਜ਼ ਮੁਕਾਬਲੇ ਵਿੱਚ ਭਾਗ ਲਵੋ |

ਇਕ ਕਿਸਾਨ ਪਰਿਵਾਰ ਵਿੱਚੋਂ ਇਕ ਸਦਸਯ ਹੀ ਭਾਗ ਲੈ ਸਕਦਾ ਹੈ |

ਇਸ ਮੁਕਾਬਲੇ ਵਾਲਾ ਲਿੰਕ 25 ਨਵੰਬਰ 2020 ਤਕ ਖੁਲਿਆ ਰਵੇਗਾ ਅਤੇ ਇਸ ਕੁਇਜ਼ ਦੇ ਨਤੀਜ਼ੇ ਦਸੰਬਰ ਮਹੀਨੇ ਦੇ ਦੂਜੇ ਹਫਤੇ ਵਿੱਚ ਅੰਨੋਉਣਸ ਕੀਤੇ ਜਾਣਗੇ ||

ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਕੁਇਜ਼ ਦੇ ਵਿੱਚ ਭਾਗ ਲਾਇ ਕੇ ਨਾਬਾਰਡ ਖੇਤ੍ਰਿਯ ਦਫਤਰ ਪੰਜਾਬ ਦੇ ਨਾਲ ਮਿਲ ਕੇ ਫ਼ਸਲ ਅਵਸ਼ੇਸ਼ ਪ੍ਰਬੰਧਨ ਦੀ ਮੁਹਿਮ ਨੂੰ ਮਜਬੂਤ ਕਰੋ |

ਧੰਨਵਾਦ |Arun K Sharma 11 Nov 2020

ਪਰਾਲੀ ਦੇ ਉਪਯੋਗ 

ਕਿਸਾਨ ਜਿਤੇਂਦਰ ਮਿਗਲਾਨੀ

 ਪਿੰਡ ਫ੍ਰੀਡਪੁਰ ਕਰਨਾਲ

Mobile 9215819222

ਕਿਸਾਨ ਵੀਰੋਂ,

ਸਤਿ ਸ਼੍ਰੀ ਸਕਾਲ ! 

ਇਹ ਵੀਡੀਓ ਆਪ ਜੀ ਨੂੰ ਨਾਬਾਰਡ ਖੇਤਰੀਏ ਦਫਤਰ ਚੰਡੀਗੜ੍ਹ ਵੱਲੋਂ ਕਿਸਾਨ ਸੰਚਾਰ ਦੇ ਰਾਹੀਂ ਦਿਤਾ ਜਾ ਰਹਿਆ ਹੈ |

ਇਹ ਵੀਡੀਓ ਆਪ ਜੀ ਦੀ ਜਾਣਕਾਰੀ ਵਧਾਉਣ ਲਈ ਹੈ ਕਿ ਕਿਸਾਨ ਆਪਣੀ ਸੂਝਬੂਝ ਦੇ ਨਾਲ ਕਿ ਕਿ ਨਵੇਂ ਨਵੇਂ ਉਪਰਾਲੇ ਕਰ ਰਹੇ ਹਨ |

ਨਾਬਾਰਡ ਕਿਸੀ ਵੀ ਉਪਰਾਲੇ ਦੀ ਸਿਫਾਰਿਸ਼ ਨਹੀਂ ਕਰਦਾ ਹੈ |

ਆਪਣੇ ਜੋ ਵੀ ਪ੍ਰਯੋਗ ਕਰਣੇ ਹਨ ਉਹ ਕ੍ਰਿਸ਼ੀ ਵਿਕਾਸ ਅਧਿਕਾਰੀ ਜਾਂ ਸਥਾਨਿਯ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵੈਜ੍ਞਾਨਿਕਾਂ ਦੇ ਨਾਲ ਸਲਾਹ ਕਰਕੇ ਹੀ ਕਰਣੇ ਹਨ |

ਨਾਬਾਰਡ ਦੀ ਕੋਸ਼ਿਸ਼ ਸਿਰਫ ਆਪ ਜੀ ਦੀ ਜਾਣਕਾਰੀ ਵਧਾਉਣ ਦੀ ਹੈ | ਇਨ੍ਹਾਂ ਤਕਨੀਕ ਨੂੰ ਪ੍ਰਯੋਗ ਕਰਨ ਦੀ ਪੂਰੀ ਪੂਰੀ ਜਿੰਮੇਵਾਰੀ ਹਰ ਹਾਲ ਵਿਚ ਆਪ ਜੀ ਦੀ ਹੀ ਹੋਵੇਗੀ |

ਕਿਸਾਨ ਭਰਾਵੋਂ ਸਤਿ ਸ਼੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵੱਲੋਂ ਨੂੰ ਕਿਸਾਨ ਸੰਚਾਰ ਦੇ ਰਾਹੀਂ ਦਿੱਤਾ ਜਾ ਰਿਹਾ ਹੈ |

ਅੱਜ ਅਸੀਂ ਤੁਹਾਨੂੰ ਫਾਰਮ ਮਸ਼ੀਨਰੀ ਬੈਂਕ ਜਿਸਨੂੰ ਕਸਟਮ ਹਾਇਰਿੰਗ ਸੈਂਟਰ ਵੀ ਆਖਦੇ ਹਨ ਦੇ ਬਾਰੇ ਦੱਸਣ ਜਾ ਰਹੇ ਹਨ |

ਕਿਸਾਨ ਵੀਰੋਂ ਅਜ ਦੇ ਸਮੇਂ ਵਿੱਚ ਖੇਤੀ ਬਾੜੀ ਦੇ ਕੰਮਾਂ ਲਈ ਜੰਤਰਾਂ ਦੀ ਇੱਕ ਵੱਡੀ ਥਾਂ ਹੈ |

ਨਵੇਂ ਨਵੇਂ ਜੰਤਰਾਂ ਦੇ ਆ ਜਾਣ ਨਾਲ ਹੁਣ ਖੇਤ ਦੇ ਵਿਚ ਕੰਮ ਕਰਨਾ ਬਹੁਤ ਹੀ ਸੌਖਾ ਹੋ ਗਿਆ ਹੈ ਅਤੇ ਫਾਰਮ ਮੇਕੈਨਾਈਜੇਸ਼ਨ ਨਾਲ ਬੀਜ ਖਾਦ ਦੀ ਬਚਤ ਹੋਣ ਦੇ ਨਾਲ ਖੇਤ ਵਿੱਚ ਪੌਦਿਆਂ ਦੀ ਸੰਖ੍ਯਾ ਵਿਚ ਵੀ ਬੜੋਤਰੀ ਹੁੰਦੀ ਹੈ ਜਿਸਦੇ ਨਾਲ ਪੈਦਾਵਾਰ ਚੰਗੀ ਹੁੰਦੀ ਹੈ |

ਇਹ ਜੰਤਰ ਮਹਂਗੇ ਹੋਣ ਨਾਲ ਹਰ ਕਿਸੀ ਕਿਸਾਨ ਦੇ ਇਹ ਵੱਸ ਦੇ ਵਿੱਚ ਨਹੀਂ ਕੇ ਉਹ ਇਹਨਾਂ ਜੰਤਰਾਂ ਨੂੰ ਆਪਣੇ ਆਪ ਖਰੀਦ ਕੇ ਆਪਣੇ ਖੇਤਾਂ ਵਿਚ ਵਰਤ ਲਵੇ |

ਕਿਸਾਨਾਂ ਦੀ ਇਸ ਸਮਸਿਆ ਤੇ ਗੌਰ ਕਰਦੇ ਹੋਏ ਸਰਕਾਰ ਨੇ ਐਗਰੀਕਲਚਰ ਮਸ਼ੀਨਰੀ ਬੈਂਕ ਜਿਸਨੂੰ ਅੱਜ ਕਲ ਕਸਟਮ ਹਾਇਰਿੰਗ ਸੈਂਟਰ ਵੀ ਆਖਦੇ ਹਨ ਸਥਾਪਿਤ ਕਰਣ ਦੀ ਯੋਜਨਾ ਬਣਾਈ ਹੈ |

ਇਸਦੀ ਸਥਾਪਨਾ ਲਈ ਕੋਓਪਰੇਟਿਵ ਸੋਸਾਇਟੀ, ਫਾਰਮਰ ਪ੍ਰੋਡਯੂਸਰ ਕੰਪਨੀ, ਟ੍ਰਸ੍ਟ, ਸੇਲ੍ਫ਼ ਹੈਲਪ ਗਰੁੱਪ ਦੇ ਵਿੱਚੋਂ ਕੋਈ ਇਕ ਹੋਣਾ ਚਾਹੀਦਾ ਹੈ |

ਜੰਤਰਾਂ ਦੀ ਖਰੀਦ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ ਜਿਸਦੀ ਘੋਸ਼ਣਾ ਹਰ ਸਾਲ ਕੀਤੀ ਜਾਂਦੀ ਹੈ |

ਕਿਸਾਨ ਵੀਰ ਜੋ ਐਗਰੀਕਲਚਰ ਮਸ਼ੀਨਰੀ ਬੈਂਕ ਆ ਕਸਟਮ ਹਾਇਰਿੰਗ ਸੈਂਟਰ ਦੀ ਸਥਾਪਨਾ ਕਰਣਾ ਚਾਹੁੰਦੇ ਹਨ ਉਹ ਆਪਣੇ ਜਿਲੇ ਦੇ ਖੇਤੀ ਬਾੜੀ ਦਫਤਰ ਵਿੱਚ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ |

ਕਿਸਾਨ ਵੀਰੋਂ ਹੁਣ ਸੁਣੋ ਨਾਬਾਰਡ ਖੇਤ੍ਰਿਯ ਦਫ਼ਤਰ ਵੱਲੋਂ ਇੱਕ ਸੰਦੇਸ਼ !

ਕਿਸਾਨ ਵੀਰੋਂ ਐਪੀਸੋਡ ਦੇ ਅਗਲੇ ਹਿੱਸੇ ਵਿੱਚ ਹੁਣ ਅਸੀਂ ਆਪ ਜੀ ਨੂੰ ਇਕ ਮਹਤਵਪੂਰਣ ਘੋਸ਼ਣਾ ਦੱਸਣ ਜਾ ਰਹੇ ਹਨ |

ਕਿਸਾਨ ਵੀਰੋਂ ਜੇ ਤੁਸੀਂ ਆਪਣੇ ਖੇਤਾਂ ਵਿੱਚ ਫ਼ਸਲ ਅਵਸ਼ੇਸ਼ ਪ੍ਰਬੰਧਨ ਕਰਦੇ ਹੋ ਤਾਂ ਆਪਣੇ ਖੇਤ ਵਿਚ ਖਲੋ ਕੇ ਇਕ ਛੋਟੀ ਜਿਹ ਵੀਡੀਓ ਬਣਾ ਕੇ ਸਾਨੂ whats app ਦੇ ਰਾਹੀਂ ਭੇਜੋ ਜਿਸ ਵਿੱਚ ਆਪ ਨੂੰ ਇਹ ਗੱਲਾਂ ਦੱਸਣੀਆਂ ਹਨ |

1. ਆਪ ਦਾ ਨਾਮ

2. ਐਡਰੈੱਸ ਤੇ ਮੋਬਾਈਲ ਨੰਬਰ

3. ਪਰਾਲੀ ਨੂੰ ਅੱਗ ਕਦੋਂ ਤੋਂ ਅਤੇ ਕਿਉਂ ਨਹੀਂ ਲਾਂਦੇ

4. ਆਪ ਜੀ ਦੇ ਖੇਤ ਵਿੱਚ ਅੱਗ ਨਾ ਲਾਣ ਤੋਂ ਕਿ ਫਾਇਦੇ ਹੋਏ ਹਨ

5. ਕੋਈ ਆਰਥਿਕ ਲਾਭ ਵੀ ਆਪਨੂੰ ਮਹਿਸੂਸ ਹੁੰਦਾ ਹੈ

6. ਪੰਜਾਬ ਦੇ ਕਿਸਾਨਾਂ ਨੂੰ ਆਪ ਕਿ ਸੰਦੇਸ਼ ਦੇਣਾ ਚਾਹੁੰਦੇ ਹੋ

ਆਪ ਇਸ ਵੀਡੀਓ ਨੂੰ ਬਣਾ ਕੇ ਆਪ ਸਾਡੇ whats app ਨੰਬਰ 9992220655 ਤੇ ਭੇਜ ਦਿਓ

ਭੇਜਣ ਵਾਲੇ ਸਾਰੇ ਕਿਸਾਨ ਵੀਰਾਂ ਨੂੰ ਸਰਟੀਫਿਕੇਟ ਓਫ ਪਾਰਟੀਸੀਪੇਸ਼ਨ ਭੇਜਿਆ ਜਾਵੇਗਾ ਅਤੇ ਚੁਨਿੰਦਾ ਵੀਡੀਓਜ਼ ਨੂੰ ਇਨਾਮ ਨਾਲ ਮੋਟੀਵੇਟ ਵੀ ਕੀਤਾ ਜਾਵੇਗਾ |

ਧੰਨਵਾਦ |

ਕਿਸਾਨ ਭਰਾਵੋਂ ਸਤਿ ਸ਼੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵੱਲੋਂ ਕਿਸਾਨ ਸੰਚਾਰ ਦੇ ਰਾਹੀਂ ਦਿੱਤਾ ਜਾ ਰਿਹਾ ਹੈ |

ਅੱਜ ਅਸੀਂ ਤੁਹਾਨੂੰ ਪਰਾਲੀ ਦੀ ਖੇਤ ਵਿੱਚ ਸਾਂਭ-ਸੰਭਾਲ ਕਿਵੇਂ ਕੀਤੀ ਜਾਵੇ ਦੇ ਬਾਰੇ ਦੱਸਣ ਜਾ ਰਹੇ ਹਨ |

ਪਰਾਲੀ ਨੂੰ ਸਾੜਨ ਨਾਲ ਹੋਣ ਵਾਲਿਆਂ ਸਮੱਸਿਆਵਾਂ ਦੇ ਹੱਲ ਲਈ ਖੇਤੀ ਵਿਗਿਆਨਿਕ ਹਮੇਸ਼ਾਂ ਯਤਨਸ਼ੀਲ ਰਹੇ ਹਨ।

ਪਰਾਲੀ ਸਾੜਨ ਦੀ ਸਮੱਸਿਆ ਦਾ ਹੱਲ ਕਰਨ ਲਈ ਖੇਤੀ ਵਿਗਿਆਨਿਕਾਂ ਵੱਲੋਂ ਵੱਖ-ਵੱਖ ਮਸ਼ੀਨਾਂ ਅਤੇ ਤਰੀਕਿਆਂ ਦੀ ਸਿਫਾਰਸ਼ ਕੀਤੀ ਗਈ ਹੈ |

ਪਰਾਲੀ ਸੰਭਾਲਣ ਵਾਲੀਆਂ ਮਸ਼ੀਨਾਂ ਦੀ ਖਰੀਦ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾ ਰਹੀ ਹੈ।

ਖੇਤੀ ਵਿਗਿਆਨਿਕਾਂ ਵੱਲੋਂ ਵਿਕਸਿਤ ਕੀਤੀਆਂ ਗਈਆਂ ਮਸ਼ੀਨਾਂ ਰਾਹੀਂ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਵਿੱਚ ਮਦਦ ਮਿਲਦੀ ਹੈ।

ਤਜ਼ਰਬੇ ਇਹ ਦੱਸਦੇ ਹਨ ਕਿ ਝੋਨੇ-ਕਣਕ ਫ਼ਸਲੀ ਚੱਕਰ ਵਿੱਚ ਝੋਨੇ ਦੀ ਪਰਾਲੀ ਲਗਾਤਾਰ ਤਿੰਨ ਸਾਲ ਲਈ ਖੇਤ ਵਿੱਚ ਵਾਹੁਣ ਜਾਂ ਰੱਖਣ ਨਾਲ ਕਣਕ ਦਾ ਝਾੜ ਵੱਧਦਾ ਹੈ, ਜ਼ਮੀਨ ਦੀ ਸਿਹਤ ਸੁਧਰਦੀ ਹੈ ਅਤੇ ਖ਼ਾਦਾਂ ਦੀ ਵਰਤੋਂ ਵੀ ਘੱਟਦੀ ਹੈ।

ਖੇਤ ਵਿੱਚ ਪਰਾਲੀ ਦੀ ਸਾਂਭ-ਸੰਭਾਲ ਲਈ ਕੁਝ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਵੇਂ : ਚੌਪਰ ਜਿਨੂੰ ਮਲਚਰ ਵੀ ਆਖਦੇ ਹਨ ਅਤੇ ਐਮ.ਬੀ. ਪਲਾਓ ਜੋ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣ ਦਾ ਕੰਮ ਕਰਦਾ ਹੈ |

ਖੋਜੀਆਂ ਅਤੇ ਵਿਗਿਆਨਿਕਾਂ ਨੇ ਝੋਨੇ ਦੀ ਪਰਾਲੀ ਖੇਤਾਂ ਵਿੱਚ ਵਾਹੁਣ ਬਾਰੇ ਵੀ ਤਕਨੀਕ ਵਿਕਸਿਤ ਕੀਤੀ ਹੈ ਜਿਸ ਵਿੱਚ ਝੋਨੇ ਦੀ ਪਰਾਲੀ ਨੂੰ ਕੁਤਰਨ ਅਤੇ ਖ਼ਿਲਾਰਨ ਲਈ ਪਰਾਲੀ ਵਾਲਾ ਚੌਪਰ/ਮਲਚਰ ਵਰਤਿਆ ਜਾ ਸਕਦਾ ਹੈ।

ਇਸ ਮਸ਼ੀਨ ਨੂੰ 40-50 ਹਾਰਸ ਪਾਵਰ ਦੇ ਟਰੈਕਟਰ ਦੀ ਲੋੜ ਪੈਂਦੀ ਹੈ। ਇਹ ਮਸ਼ੀਨ ਇੱਕ ਦਿਨ ਵਿੱਚ 6-8 ਏਕੜ ਪਰਾਲੀ ਦਾ ਕੁਤਰਾ ਕਰ ਸਕਦੀ ਹੈ।

ਇਸ ਮਗਰੋਂ ਕੁਤਰਾ ਕੀਤੇ ਗਏ ਪਰਾਲ ਨੂੰ ਦੋ ਤਰੀਕਿਆਂ ਰਾਹੀਂ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ।

ਚੋਪਰ ਚਲਾਉਣ ਤੋਂ ਬਾਅਦ ਕੁਤਰੀ ਹੋਈ ਪਰਾਲੀ ਵਾਲੇ ਖੇਤ ਨੂੰ ਹਲਕਾ ਪਾਣੀ ਲਗਾ ਕੇ ਰੋਟਰੀ ਪੈਡਲਰ (ਰੋਟਾਵੇਟਰ) ਦੀ ਮਦਦ ਨਾਲ ਇਸ ਪਰਾਲੀ ਨੂੰ ਬੜੀ ਅਸਾਨੀ ਨਾਲ ਜ਼ਮੀਨ ਵਿੱਚ ਮਿਲਾਇਆ ਜਾ ਸਕਦਾ ਹੈ।

ਪਰਾਲੀ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਮਿੱਟੀ ਲੱਗਣ ਕਾਰਨ ਬਹੁਤ ਜਲਦੀ ਗਲਦੀ ਹੈ। ਜ਼ਮੀਨ ਦੀ ਮਿੱਟੀ ਦੀ ਕਿਸਮ ਦੇ ਅਧਾਰ 'ਤੇ ਖੇਤ ਨੂੰ ਲੋੜੀਂਦੇ ਵੱਤਰ 'ਤੇ ਆਉਣ ਲਈ ਦੋ ਤੋਂ ਤਿੰਨ ਹਫਤਿਆਂ ਦਾ ਸਮਾਂ ਲੱਗਦਾ ਹੈ।

ਇਸ ਤਕਨੀਕ ਨੂੰ ਅਪਣਾਉਣ ਲਈ ਝੋਨੇ ਦੇ ਖੇਤ ਨੂੰ ਪਾਣੀ ਕਟਾਈ ਤੋਂ 15 ਦਿਨ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਕਟਾਈ ਸਮੇਂ ਖੇਤ ਖੁਸ਼ਕ ਹੋਵੇ ਅਤੇ ਇਹੀ ਪਾਣੀ ਚੋਪਰ ਨਾਲ ਪਰਾਲੀ ਦਾ ਕੁਤਰਾ ਕਰਨ ਤੋਂ ਬਾਅਦ ਇਸ ਨੂੰ ਖੇਤ ਵਿੱਚ ਮਿਲਾਉਣ ਲਈ ਵਰਤਿਆ ਜਾ ਸਕੇ। ਵੱ

ਤਰ ਆਉਣ 'ਤੇ ਖੇਤ ਵਿੱਚ ਕਣਕ ਦੀ ਬਿਜਾਈ ਆਮ ਡਰਿੱਲ ਜਾਂ ਜ਼ੀਰੋ-ਟਿਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ।

ਕੁਤਰੀ ਹੋਈ ਪਰਾਲੀ ਨੂੰ ਉਲਟਾਵੇਂ ਹਲ ਦੀ ਮਦਦ ਨਾਲ ਵੱਤਰ ਨਮੀ 'ਤੇ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ।

ਇਹ ਹਲ ਦੋ ਕਿਸਮ ਦੇ ਹੁੰਦੇ ਹਨ: ਫਿਕਸ ਅਤੇ ਰਿਵਰਸੀਬਲ। ਫਿਕਸ ਕਿਸਮ ਦਾ ਹਲ ਮਿੱਟੀ ਨੂੰ ਇੱਕ ਪਾਸੇ ਪਲਟਦਾ ਹੈ। ਰਿਵਰਸੀਬਲ ਕਿਸਮ ਦੇ ਹਲ ਨਾਲ ਅਗਲੇ ਗੇੜੇ ਵੇਲੇ ਹਲ ਦਾ ਪਾਸਾ ਬਦਲ ਲਿਆ ਜਾਂਦਾ ਹੈ ਅਤੇ ਉਸੇ ਖਾਲ੍ਹੀ ਵਿੱਚ ਚੱਲਦੇ ਹੋਏ ਮਿੱਟੀ ਨੂੰ ਇੱਕੋ ਪਾਸੇ ਸੁੱਟਦੇ ਹਨ। ਇਸ ਨਾਲ ਸਾਰੇ ਖੇਤ ਦਾ ਪੱਧਰ ਖ਼ਰਾਬ ਨਹੀਂ ਹੁੰਦਾ।

ਇਹ ਹਲ ਤਕਰੀਬਨ 15-30 ਸੈਂਟੀਮੀਟਰ ਡੂੰਘਾਈ ਤੱਕ ਮਿੱਟੀ ਪੁੱਟ ਕੇ ਪਰਾਲੀ ਨੂੰ ਦੱਬ ਦਿੰਦੇ ਹਨ।

ਇਸ ਤੋਂ ਬਾਅਦ ਰੋਟਾਵੇਟਰ ਜਾਂ ਤਵੀਆਂ ਨਾਲ ਵਾਹ ਕੇ ਖੇਤ ਆਲੂ, ਸਬਜ਼ੀਆਂ ਅਤੇ ਹੋਰ ਫ਼ਸਲਾਂ ਦੀ ਬਿਜਾਈ ਲਈ ਤਿਆਰ ਕਰ ਲਿਆ ਜਾਂਦਾ ਹੈ।

ਕਿਸਾਨ ਵੀਰੋਂ ਐਪੀਸੋਡ ਦੇ ਅਗਲੇ ਹਿੱਸੇ ਵਿੱਚ ਹੁਣ ਅਸੀਂ ਆਪ ਜੀ ਨੂੰ ਇਕ ਮਹਤਵਪੂਰਣ ਘੋਸ਼ਣਾ ਦੱਸਣ ਜਾ ਰਹੇ ਹਨ |

ਕਿਸਾਨ ਵੀਰੋਂ ਜੇ ਤੁਸੀਂ ਆਪਣੇ ਖੇਤਾਂ ਵਿੱਚ ਫ਼ਸਲ ਅਵਸ਼ੇਸ਼ ਪ੍ਰਬੰਧਨ ਕਰਦੇ ਹੋ ਤਾਂ ਆਪਣੇ ਖੇਤ ਵਿਚ ਖਲੋ ਕੇ ਇਕ ਛੋਟੀ ਜਿਹ ਵੀਡੀਓ ਬਣਾ ਕੇ ਸਾਨੂ whats app ਦੇ ਰਾਹੀਂ ਭੇਜੋ ਜਿਸ ਵਿੱਚ ਆਪ ਨੂੰ ਇਹ ਗੱਲਾਂ ਦੱਸਣੀਆਂ ਹਨ |

1. ਆਪ ਦਾ ਨਾਮ

2. ਐਡਰੈੱਸ ਤੇ ਮੋਬਾਈਲ ਨੰਬਰ

3. ਪਰਾਲੀ ਨੂੰ ਅੱਗ ਕਦੋਂ ਤੋਂ ਅਤੇ ਕਿਉਂ ਨਹੀਂ ਲਾਂਦੇ

4. ਆਪ ਜੀ ਦੇ ਖੇਤ ਵਿੱਚ ਅੱਗ ਨਾ ਲਾਣ ਤੋਂ ਕਿ ਫਾਇਦੇ ਹੋਏ ਹਨ

5. ਕੋਈ ਆਰਥਿਕ ਲਾਭ ਵੀ ਆਪਨੂੰ ਮਹਿਸੂਸ ਹੁੰਦਾ ਹੈ

6. ਪੰਜਾਬ ਦੇ ਕਿਸਾਨਾਂ ਨੂੰ ਆਪ ਕਿ ਸੰਦੇਸ਼ ਦੇਣਾ ਚਾਹੁੰਦੇ ਹੋ

ਆਪ ਇਸ ਵੀਡੀਓ ਨੂੰ ਬਣਾ ਕੇ ਆਪ ਸਾਡੇ whats app ਨੰਬਰ 9992220655 ਤੇ ਭੇਜ ਦਿਓ ਭੇਜਣ ਵਾਲੇ ਸਾਰੇ ਕਿਸਾਨ ਵੀਰਾਂ ਨੂੰ ਸਰਟੀਫਿਕੇਟ ਓਫ ਪਾਰਟੀਸੀਪੇਸ਼ਨ ਭੇਜਿਆ ਜਾਵੇਗਾ ਅਤੇ ਚੁਨਿੰਦਾ ਵੀਡੀਓਜ਼ ਨੂੰ ਇਨਾਮ ਨਾਲ ਮੋਟੀਵੇਟ ਵੀ ਕੀਤਾ ਜਾਵੇਗਾ |

ਧੰਨਵਾਦ |

ਕਿਸਾਨ ਭਰਾਵੋਂ ਸਤਿ ਸ਼੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵੱਲੋਂ ਨੂੰ ਕਿਸਾਨ ਸੰਚਾਰ ਦੇ ਰਾਹੀਂ ਦਿੱਤਾ ਜਾ ਰਿਹਾ ਹੈ |

ਅੱਜ ਅਸੀਂ ਤੁਹਾਨੂੰ ਪਰਾਲੀ ਨੂੰ ਸਾੜਨ ਦੇ ਨੁਕਸਾਨ ਦੇ ਬਾਰੇ ਦੱਸਣ ਜਾ ਰਹੇ ਹਨ |

ਕਣਕ ਅਤੇ ਝੋਨਾ ਪੰਜਾਬ ਦੀਆਂ ਮੁੱਖ ਫ਼ਸਲਾਂ ਹਨ ਅਤੇ ਇਨ੍ਹਾਂ ਦੀ ਕਟਾਈ ਜਿਆਦਾਤਰ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ।

ਕਣਕ-ਝੋਨੇ ਦੀ ਪੈਦਾਵਾਰ ਦੇ ਨਾਲ-ਨਾਲ ਦੋਵੇਂ ਫ਼ਸਲਾਂ ਤੋਂ ਹਰ ਸਾਲ ਤਕਰੀਬਨ 14 ਅਤੇ 20 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ।

ਕਣਕ ਦੇ ਨਾੜ ਦੀ ਜਿਆਦਾਤਰ (80-90%) ਸੰਭਾਲ ਥਰੈਸ਼ਰਾਂ ਅਤੇ ਸਟਰਾਅਰੀਪਰਾਂ ਦੀ ਮਦਦ ਨਾਲ ਤੂੜੀ ਬਣਾ ਕੇ ਕਰ ਲਈ ਜਾਂਦੀ ਹੈ ਪਰ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ।

ਕਿਸਾਨ ਕਣਕ ਦੀ ਅਗਲੀ ਫ਼ਸਲ ਦੀ ਬਿਜਾਈ ਕਰਨ ਲਈ ਬਚੀ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ। ਜਿਸ ਨਾਲ ਖੇਤ, ਮਨੁੱਖਤਾ ਅਤੇ ਪਸ਼ੂ-ਪੰਛੀਆਂ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ।

ਅੱਗ ਲਗਾਉਣ ਨਾਲ ਖੇਤੀ ਲਈ ਚੰਗੇ ਖੁਰਾਕੀ ਤੱਤ ਸੜ ਜਾਂਦੇ ਹਨ ਅਤੇ ਕੁਦਰਤੀ ਸੋਮਿਆਂ ਦਾ ਨੁਕਸਾਨ ਹੁੰਦਾ ਹੈ। ਪਰਾਲੀ ਨੂੰ ਸਾੜਨ ਨਾਲ ਬਹੁਮੁੱਲੇ ਖੁਰਾਕੀ ਤੱਤਾਂ ਦਾ ਨੁਕਸਾਨ ਹੁੰਦਾ ਹੈ।

ਇਕ ਅੰਦਾਜ਼ੇ ਮੁਤਾਬਕ ਧਰਤੀ ਵਿਚੋਂ ਝੋਨੇ ਦੁਆਰਾ ਲਈ ਗਈ 25 ਪ੍ਰਤੀਸ਼ਤ ਨਾਈਟ੍ਰੋਜਨ ਅਤੇ ਫ਼ਾਸਫੋਰਸ, 50 ਪ੍ਰਤੀਸ਼ਤ ਗੰਧਕ ਅਤੇ 75 ਪ੍ਰਤੀਸ਼ਤ ਪੋਟਾਸ਼ ਪਰਾਲੀ ਵਿੱਚ ਹੀ ਰਹਿ ਜਾਂਦੀ ਹੈ।

ਦੇਖਿਆ ਗਿਆ ਹੈ ਕਿ 10 ਕੁਇੰਟਲ ਪਰਾਲੀ ਸਾੜਨ ਨਾਲ 400 ਕਿਲੋਗ੍ਰਾਮ ਜੈਵਿਕ ਕਾਰਬਨ ਤੋਂ ਇਲਾਵਾ 5.5 ਕਿਲੋਗ੍ਰਾਮ ਨਾਈਟ੍ਰੋਜਨ, 2.3 ਕਿਲੋਗ੍ਰਾਮ ਫ਼ਾਸਫੋਰਸ, 25 ਕਿਲੋਗ੍ਰਾਮ ਪੋਟਾਸ਼ੀਅਮ ਅਤੇ 1.2 ਕਿਲੋਗ੍ਰਾਮ ਗੰਧਕ ਦਾ ਨੁਕਸਾਨ ਹੁੰਦਾ ਹੈ।

ਅਜਿਹੇ ਤੱਤ ਨਸ਼ਟ ਹੋਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੱਡੀ ਢਾਹ ਲੱਗਦੀ ਹੈ। ਤਜ਼ਰਬਿਆਂ ਵਿੱਚ ਦੇਖਿਆ ਗਿਆ ਹੈ ਕਿ ਪਰਾਲੀ ਲਗਾਤਾਰ ਜ਼ਮੀਨ ਵਿੱਚ ਵਾਹੁਣ ਨਾਲ ਫ਼ਸਲਾਂ ਦੀ ਉਤਪਾਦਕਤਾ ਵੱਧਦੀ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।

ਝੋਨੇ ਦੀ ਪਰਾਲੀ ਵਿੱਚੋਂ ਨਿਕਲਦੀਆਂ ਗੈਸਾਂ ਵਿੱਚ 70% ਕਾਰਬਨਡਾਈਆਕਸਾਈਡ, 7% ਕਾਰਬਨਮੋਨੋਆਕਸਾਈਡ, 0.66% ਮੀਥੇਨ ਅਤੇ 2.09% ਨਾਇਟਿ੍ਰਕ ਆਕਸਾਈਡ ਵਰਗੀਆਂ ਗੈਸਾਂ ਅਤੇ ਆਰਗੈਨਿਕ ਕੰਪਾਉਡਸ ਆਦਿ ਹਨ, ਇਹ ਗੈਸਾਂ ਵਾਤਾਵਰਣ ਦੇ ਬਦਲਾਅ ਦਾ ਕਾਰਨ ਬਣਦੀਆਂ ਹਨ।

ਪਰਾਲੀ ਨੂੰ ਸਾੜਨ ਨਾਲ ਧੂੰਏ ਦਾ ਗੁਬਾਰ ਜਿੱਥੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦਾ ਹੈ ਉੱਥੇ ਮਨੁਖਾਂ ਅਤੇ ਪਸ਼ੂਆਂ ਦੀ ਸਿਹਤ ਨੂੰ ਵੀ ਨੁਕਸਾਨ ਹੁੰਦਾ ਹੈ |

ਉਸ ਨਾਲ ਮਿੱਟੀ ਵਿਚਲੇ ਲਾਭਦਾਇਕ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ ਅਤੇ ਭੂਮੀ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਸੜਕਾਂ 'ਤੇ ਖੇਤਾਂ ਦੁਆਲੇ ਲੱਗੇ ਰੁੱਖਾਂ ਦਾ ਨੁਕਸਾਨ ਹੁੰਦਾ ਹੈ ਅਤੇ ਸੜਕ ਹਾਦਸੇ ਵਾਪਰਦੇ ਹਨ।

ਇਹਨਾਂ ਸਮੱਸਿਆਵਾਂ ਦੇ ਹੱਲ ਲਈ ਖੇਤੀ ਵਿਗਿਆਨਿਕ ਹਮੇਸ਼ਾਂ ਯਤਨਸ਼ੀਲ ਰਹੇ ਹਨ।

ਕਿਸਾਨ ਵੀਰੋਂ ਐਪੀਸੋਡ ਦੇ ਅਗਲੇ ਹਿੱਸੇ ਵਿੱਚ ਹੁਣ ਅਸੀਂ ਆਪ ਜੀ ਨੂੰ ਇਕ ਮਹਤਵਪੂਰਣ ਘੋਸ਼ਣਾ ਦੱਸਣ ਜਾ ਰਹੇ ਹਨ |

ਕਿਸਾਨ ਵੀਰੋਂ ਜੇ ਤੁਸੀਂ ਆਪਣੇ ਖੇਤਾਂ ਵਿੱਚ ਫ਼ਸਲ ਅਵਸ਼ੇਸ਼ ਪ੍ਰਬੰਧਨ ਕਰਦੇ ਹੋ ਤਾਂ ਆਪਣੇ ਖੇਤ ਵਿਚ ਖਲੋ ਕੇ ਇਕ ਛੋਟੀ ਜਿਹ ਵੀਡੀਓ ਬਣਾ ਕੇ ਸਾਨੂ whats app ਦੇ ਰਾਹੀਂ ਭੇਜੋ ਜਿਸ ਵਿੱਚ ਆਪ ਨੂੰ ਇਹ ਗੱਲਾਂ ਦੱਸਣੀਆਂ ਹਨ |

1. ਆਪ ਦਾ ਨਾਮ

2. ਐਡਰੈੱਸ ਤੇ ਮੋਬਾਈਲ ਨੰਬਰ

3. ਪਰਾਲੀ ਨੂੰ ਅੱਗ ਕਦੋਂ ਤੋਂ ਅਤੇ ਕਿਉਂ ਨਹੀਂ ਲਾਂਦੇ

4. ਆਪ ਜੀ ਦੇ ਖੇਤ ਵਿੱਚ ਅੱਗ ਨਾ ਲਾਣ ਤੋਂ ਕਿ ਫਾਇਦੇ ਹੋਏ ਹਨ

5. ਕੋਈ ਆਰਥਿਕ ਲਾਭ ਵੀ ਆਪਨੂੰ ਮਹਿਸੂਸ ਹੁੰਦਾ ਹੈ

6. ਪੰਜਾਬ ਦੇ ਕਿਸਾਨਾਂ ਨੂੰ ਆਪ ਕਿ ਸੰਦੇਸ਼ ਦੇਣਾ ਚਾਹੁੰਦੇ ਹੋ

ਆਪ ਇਸ ਵੀਡੀਓ ਨੂੰ ਬਣਾ ਕੇ ਆਪ ਸਾਡੇ whats app ਨੰਬਰ 9992220655 ਤੇ ਭੇਜ ਦਿਓ ਭੇਜਣ ਵਾਲੇ ਸਾਰੇ ਕਿਸਾਨ ਵੀਰਾਂ ਨੂੰ ਸਰਟੀਫਿਕੇਟ ਓਫ ਪਾਰਟੀਸੀਪੇਸ਼ਨ ਭੇਜਿਆ ਜਾਵੇਗਾ ਅਤੇ ਚੁਨਿੰਦਾ ਵੀਡੀਓਜ਼ ਨੂੰ ਇਨਾਮ ਨਾਲ ਮੋਟੀਵੇਟ ਵੀ ਕੀਤਾ ਜਾਵੇਗਾ |

ਧੰਨਵਾਦ |

ਕਿਸਾਨ ਭਰਾਵੋਂ ਸਤਿ ਸ਼੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵੱਲੋਂ ਨੂੰ ਕਿਸਾਨ ਸੰਚਾਰ ਦੇ ਰਾਹੀਂ ਦਿੱਤਾ ਜਾ ਰਿਹਾ ਹੈ |

ਅੱਜ ਅਸੀਂ ਤੁਹਾਨੂੰ ਫਾਰਮ ਮਸ਼ੀਨਰੀ ਬੈਂਕ ਜਿਸਨੂੰ ਕਸਟਮ ਹਾਇਰਿੰਗ ਸੈਂਟਰ ਵੀ ਆਖਦੇ ਹਨ ਦੇ ਬਾਰੇ ਦੱਸਣ ਜਾ ਰਹੇ ਹਨ |

ਕਿਸਾਨ ਵੀਰੋਂ ਅਜ ਦੇ ਸਮੇਂ ਵਿੱਚ ਖੇਤੀ ਬਾੜੀ ਦੇ ਕੰਮਾਂ ਲਈ ਜੰਤਰਾਂ ਦੀ ਇੱਕ ਵੱਡੀ ਥਾਂ ਹੈ |

ਨਵੇਂ ਨਵੇਂ ਜੰਤਰਾਂ ਦੇ ਆ ਜਾਣ ਨਾਲ ਹੁਣ ਖੇਤ ਦੇ ਵਿਚ ਕੰਮ ਕਰਨਾ ਬਹੁਤ ਹੀ ਸੌਖਾ ਹੋ ਗਿਆ ਹੈ ਅਤੇ ਫਾਰਮ ਮੇਕੈਨਾਈਜੇਸ਼ਨ ਨਾਲ ਬੀਜ ਖਾਦ ਦੀ ਬਚਤ ਹੋਣ ਦੇ ਨਾਲ ਖੇਤ ਵਿੱਚ ਪੌਦਿਆਂ ਦੀ ਸੰਖ੍ਯਾ ਵਿਚ ਵੀ ਬੜੋਤਰੀ ਹੁੰਦੀ ਹੈ ਜਿਸਦੇ ਨਾਲ ਪੈਦਾਵਾਰ ਚੰਗੀ ਹੁੰਦੀ ਹੈ |

ਇਹ ਜੰਤਰ ਮਹਂਗੇ ਹੋਣ ਨਾਲ ਹਰ ਕਿਸੀ ਕਿਸਾਨ ਦੇ ਇਹ ਵੱਸ ਦੇ ਵਿੱਚ ਨਹੀਂ ਕੇ ਉਹ ਇਹਨਾਂ ਜੰਤਰਾਂ ਨੂੰ ਆਪਣੇ ਆਪ ਖਰੀਦ ਕੇ ਆਪਣੇ ਖੇਤਾਂ ਵਿਚ ਵਰਤ ਲਵੇ |

ਕਿਸਾਨਾਂ ਦੀ ਇਸ ਸਮਸਿਆ ਤੇ ਗੌਰ ਕਰਦੇ ਹੋਏ ਸਰਕਾਰ ਨੇ ਐਗਰੀਕਲਚਰ ਮਸ਼ੀਨਰੀ ਬੈਂਕ ਜਿਸਨੂੰ ਅੱਜ ਕਲ ਕਸਟਮ ਹਾਇਰਿੰਗ ਸੈਂਟਰ ਵੀ ਆਖਦੇ ਹਨ ਸਥਾਪਿਤ ਕਰਣ ਦੀ ਯੋਜਨਾ ਬਣਾਈ ਹੈ |

ਇਸਦੀ ਸਥਾਪਨਾ ਲਈ ਕੋਓਪਰੇਟਿਵ ਸੋਸਾਇਟੀ, ਫਾਰਮਰ ਪ੍ਰੋਡਯੂਸਰ ਕੰਪਨੀ, ਟ੍ਰਸ੍ਟ, ਸੇਲ੍ਫ਼ ਹੈਲਪ ਗਰੁੱਪ ਦੇ ਵਿੱਚੋਂ ਕੋਈ ਇਕ ਹੋਣਾ ਚਾਹੀਦਾ ਹੈ |

ਜੰਤਰਾਂ ਦੀ ਖਰੀਦ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ ਜਿਸਦੀ ਘੋਸ਼ਣਾ ਹਰ ਸਾਲ ਕੀਤੀ ਜਾਂਦੀ ਹੈ |

ਕਿਸਾਨ ਵੀਰ ਜੋ ਐਗਰੀਕਲਚਰ ਮਸ਼ੀਨਰੀ ਬੈਂਕ ਆ ਕਸਟਮ ਹਾਇਰਿੰਗ ਸੈਂਟਰ ਦੀ ਸਥਾਪਨਾ ਕਰਣਾ ਚਾਹੁੰਦੇ ਹਨ ਉਹ ਆਪਣੇ ਜਿਲੇ ਦੇ ਖੇਤੀ ਬਾੜੀ ਦਫਤਰ ਵਿੱਚ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ |

ਕਿਸਾਨ ਵੀਰੋਂ ਹੁਣ ਸੁਣੋ ਨਾਬਾਰਡ ਖੇਤ੍ਰਿਯ ਦਫ਼ਤਰ ਵੱਲੋਂ ਇੱਕ ਸੰਦੇਸ਼ !

ਕਿਸਾਨ ਵੀਰੋਂ ਐਪੀਸੋਡ ਦੇ ਅਗਲੇ ਹਿੱਸੇ ਵਿੱਚੋਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਕਿ ਕਿਹੜੀ ਕਿਹੜੀ ਮਸ਼ੀਨਾਂ ਲਿੱਤੀ ਜਾ ਸਕਦੀ ਹਨ :-

-  ਸੁਪਰ ਸੀਡ ਸਟ੍ਰੋ ਮੈਨਜਮੈਂਟ ਸਿਸਟਮ

- ਹੈਪੀ ਸੀਡਰ - ਹਾਈਡਰੋਲਿਕ ਰਿਵੇਰ੍ਸਿਬਲ ਐਮ. ਬੀ. ਪਲੋਉ

- ਰੋਟਰੀ ਮਲਚਰ

- ਸ਼ਰੱਬ ਮਾਸਟਰ/ਕੱਟਰ ਕੰਮ ਸਪ੍ਰਡਰ

- ਪੈਡੀ ਸਟ੍ਰੋ ਚੋਪਰ

- ਰੋਟਾਵੇਟਰ

- ਜ਼ੀਰੋ ਟਿਲ ਸੀਡ ਕਮ ਫਰਟੀਲਾਈਜ਼ਰ ਡ੍ਰਿਲ

ਕਿਸਾਨ ਵੀਰੋਂ ਐਪੀਸੋਡ ਦੇ ਅਗਲੇ ਹਿੱਸੇ ਵਿੱਚ ਹੁਣ ਅਸੀਂ ਆਪ ਜੀ ਨੂੰ ਇਕ ਮਹਤਵਪੂਰਣ ਘੋਸ਼ਣਾ ਦੱਸਣ ਜਾ ਰਹੇ ਹਨ |

ਕਿਸਾਨ ਵੀਰੋਂ ਜੇ ਤੁਸੀਂ ਆਪਣੇ ਖੇਤਾਂ ਵਿੱਚ ਫ਼ਸਲ ਅਵਸ਼ੇਸ਼ ਪ੍ਰਬੰਧਨ ਕਰਦੇ ਹੋ ਤਾਂ ਆਪਣੇ ਖੇਤ ਵਿਚ ਖਲੋ ਕੇ ਇਕ ਛੋਟੀ ਜਿਹ ਵੀਡੀਓ ਬਣਾ ਕੇ ਸਾਨੂ whats app ਦੇ ਰਾਹੀਂ ਭੇਜੋ ਜਿਸ ਵਿੱਚ ਆਪ ਨੂੰ ਇਹ ਗੱਲਾਂ ਦੱਸਣੀਆਂ ਹਨ |

1. ਆਪ ਦਾ ਨਾਮ

2. ਐਡਰੈੱਸ ਤੇ ਮੋਬਾਈਲ ਨੰਬਰ

3. ਪਰਾਲੀ ਨੂੰ ਅੱਗ ਕਦੋਂ ਤੋਂ ਅਤੇ ਕਿਉਂ ਨਹੀਂ ਲਾਂਦੇ

4. ਆਪ ਜੀ ਦੇ ਖੇਤ ਵਿੱਚ ਅੱਗ ਨਾ ਲਾਣ ਤੋਂ ਕਿ ਫਾਇਦੇ ਹੋਏ ਹਨ

5. ਕੋਈ ਆਰਥਿਕ ਲਾਭ ਵੀ ਆਪਨੂੰ ਮਹਿਸੂਸ ਹੁੰਦਾ ਹੈ

6. ਪੰਜਾਬ ਦੇ ਕਿਸਾਨਾਂ ਨੂੰ ਆਪ ਕਿ ਸੰਦੇਸ਼ ਦੇਣਾ ਚਾਹੁੰਦੇ ਹੋ

ਆਪ ਇਸ ਵੀਡੀਓ ਨੂੰ ਬਣਾ ਕੇ ਆਪ ਸਾਡੇ whats app ਨੰਬਰ 9992220655 ਤੇ ਭੇਜ ਦਿਓ

ਭੇਜਣ ਵਾਲੇ ਸਾਰੇ ਕਿਸਾਨ ਵੀਰਾਂ ਨੂੰ ਸਰਟੀਫਿਕੇਟ ਓਫ ਪਾਰਟੀਸੀਪੇਸ਼ਨ ਭੇਜਿਆ ਜਾਵੇਗਾ ਅਤੇ ਚੁਨਿੰਦਾ ਵੀਡੀਓਜ਼ ਨੂੰ ਇਨਾਮ ਨਾਲ ਮੋਟੀਵੇਟ ਵੀ ਕੀਤਾ ਜਾਵੇਗਾ |

ਧੰਨਵਾਦ |

ਕਿਸਾਨ ਭਰਾਵੋਂ ਸਤਿ ਸ਼੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਾਬਾਰਡ ਖੇਤ੍ਰਿਯ ਦਫ਼ਤਰ ਪੰਜਾਬ ਚੰਡੀਗੜ੍ਹ ਵੱਲੋਂ ਨੂੰ ਕਿਸਾਨ ਸੰਚਾਰ ਦੇ ਰਾਹੀਂ ਦਿੱਤਾ ਜਾ ਰਿਹਾ ਹੈ |

ਅੱਜ ਅਸੀਂ ਆਪ ਜੀ ਨੂੰ ਹੈਪ੍ਪੀ ਸੀਡਰ ਬਾਰੇ ਦੱਸਣ ਜਾ ਰਹੇ ਹਨ |

ਹੈਪ੍ਪੀ ਸੀਡਰ ਝੋਨੇ ਦੀ ਕਟਾਈ ਦੇ ਤੁਰੰਤ ਬਾਅਦ ਕਣਕ ਦੀ ਬੁਆਈ ਵਿੱਚ ਉਪਯੋਗ ਆਣ ਵਾਲਾ ਜੰਤਰ ਹੈ |

ਝੋਨੇ ਦੀ ਕਟਾਈ ਤੋ ਬਾਅਦ ਖੇਤ ਸਾਫ਼ ਕਰਣ ਲਈ ਕਿਸਾਨ ਭਰਾ ਅੱਗ ਲਗਾ ਦਿੰਦੇ ਹਨ ਜਿਸਦੇ ਨਾਲ ਮਿੱਟੀ ਦੀ ਉਪਜਾਊ ਸ਼ਮਤਾ ਘੱਟਦੀ ਹੈ ਕਿਉਂਕਿ ਅੱਗ ਲਾਣ ਦੇ ਨਾਲ ਪੋਸ਼ਕ ਤੱਤਵ ਕੰਮ ਹੋ ਜਾਂਦੇ ਹਨ |

ਇਸਦੇ ਨਾਲ ਮਿੱਟੀ ਦੀ ਬਨਾਵਟ ਉੱਤੇ ਵੀ ਅਸਰ ਹੋ ਜਾਂਦਾ ਹੈ ਅਤੇ ਕੁਛ ਸਮੇਂ ਮਿੱਟੀ ਸੱਖਤ ਹੋਣ ਲੱਗ ਪੈਂਦੀ ਹੈ |

ਪਰਾਲੀ ਨੂੰ ਅੱਗ ਲਾਣ ਤੋਂ ਬਾਅਦ ਜੋ ਧੁਆਂ ਉੱਠਦਾ ਹੈ ਉਹ ਸਮੂਚੇ ਪ੍ਰਯਾਵਰਣ ਲਈ ਹਾਨੀਕਾਰਕ ਹੁੰਦਾ ਹੈ |

ਝੋਨੇ ਦੀ ਵਚਿ ਹੋਈ ਪਰਾਲੀ ਨੂੰ ਖੇਤ ਵਿੱਚ ਉਪਯੋਗ ਕਰਣ ਲਈ ਹੈਪ੍ਪੀ ਸੀਡਰ ਇੱਕ ਬਹੁਤ ਵਧੀਆ ਜੰਤਰ ਹੈ |

ਇਸ ਜੰਤਰ ਦੇ ਨਾਲ ਖੇਤਾਂ ਦੇ ਵਿੱਚ ਖੜੀ ਪਰਾਲੀ ਦੇ ਵਿਚ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ |

ਇਸ ਜੰਤਰ ਦੇ ਅਗਲੇ ਪਾਸੋਂ ਇਕ ਰੋਟਾਵੇਟਰ ਯੂਨਿਟ ਲੱਗਿਆ ਹੁੰਦਾ ਹੈ ਜੋ ਸੀਡ ਬੈਡ ਤੈਯਾਰ ਕਰਦਾ ਹੈ, ਇਸਦੇ ਵਿਚ ਲਗੇ ਰੋਟਰ ਬਲੇਡ ਪਰਾਲੀ ਨੂੰ ਜਮੀਨ ਵਿੱਚ ਰਲਾਣ ਦਾ ਕੰਮ ਕਰਦੇ ਹਨ |

ਇਸਦੇ ਦੂਜੇ ਹਿੱਸੇ ਵਿੱਚ ਲੱਗਿਆ ਜ਼ੀਰੋ ਡ੍ਰਿਲ ਕਣਕ ਦੀ ਬਿਜਾਈ ਕਰਦਾ ਹੈ |

ਹੈਪੀ ਸੀਡਰ ਜੰਤਰ ਪੈਂਤੀ ਤੋਂ ਪੈਂਠ ਹੌਰਸ ਪਾਵਰ ਟਰੈਕਟਰ ਦੇ ਨਾਲ ਖੇਤ ਵਿੱਚ ਚਲਾਇਆ ਜਾ ਸਕਦਾ ਹੈ |

ਹੈਪ੍ਪੀ ਸੀਡਰ ਇਕ ਦਿਨ ਦੇ ਵਿਚ ਆਰਾਮ ਨਾਲ 6 ਤੋਂ 8 ਏਕੜ ਖੇਤ ਵਿੱਚ ਕਣਕ ਦੀ ਸੀਧੀ ਬਿਜਾਈ ਕਰ ਸਕਦਾ ਹੈ |

ਹੈਪ੍ਪੀ ਸੀਡਰ ਵਿਚ ਇਕ ਬੀਜ ਕੰਟੋਲਰ ਅਤੇ ਬੀਜ ਨੂੰ ਕਿੰਨਾ ਗਹਰਾ ਜ਼ਮੀਨ ਵਿੱਚ ਬੋਣਾ ਹੈ ਵਾਸਤੇ ਇਕ ਗਹਿਰਾਈ ਕੰਟੋਲਰ ਲਗਿਆ ਹੁੰਦਾ ਹੈ |

ਕਿਸਾਨ ਭਰਾਵੋਂ ! ਐਪੀਸੋਡ ਦੇ ਅਗਲੇ ਹਿੱਸੇ ਵਿੱਚ ਆਪ ਜੀ ਨੂੰ ਹੈਪ੍ਪੀ ਸੀਡਰ ਦੇ ਫਾਇਦੇ ਬਾਰੇ ਦਸਣ ਜਾ ਰਹੇ ਹਨ :-

ਨੰਬਰ ਇਕ : ਹੈਪ੍ਪੀ ਸੀਡਰ ਦੇ ਨਾਲ ਖਰਚੇ ਵਿੱਚ ਕਣਕ ਦੀ ਬੀਜੈ ਕੀਤੀ ਜਾ ਸਕਦੀ ਹੈ |

ਨੰਬਰ ਦੋ : ਪਰਾਲੀ ਨੂੰ ਅੱਗ ਨਾ ਲਾਣ ਦੇ ਕਾਰਣ ਮਿੱਟੀ ਦੀ ਗੁਣਵੱਤਾ ਤੇ ਬਣਾਵਟ ਸੁਧਰਨ ਲੱਗ ਜਾਂਦੀ ਹੈ ਅਤੇ ਪ੍ਰਯਾਵਰਾਂ ਵੀ ਸਾਫ ਰਹਿੰਦਾ ਹੈ |

ਨੰਬਰ ਤੀਨ : ਹੈਪ੍ਪੀ ਸੀਡਰ ਦੇ ਨਾਲ ਕਣਕ ਦੀ ਬੀਜਾਈ ਸਮੇਂ ਤੇ ਕੀਤੀ ਜਾ ਸਕਦੀ ਹੈ |

ਨੰਬਰ ਚਾਰ : ਹੈਪ੍ਪੀ ਸੀਡਰ ਦੇ ਨਾਲ ਕਣਕ ਦੀ ਬੀਜਾਈ ਕਰਣ ਨਾਲ ਪਾਣੀ ਦੀ ਬਚਤ ਵੀ ਹੁੰਦੀ ਹੈ |

ਨੰਬਰ ਪੰਜ : ਹੈਪ੍ਪੀ ਸੀਡਰ ਦੇ ਨਾਲ ਕਣਕ ਦੀ ਬੀਜਾਈ ਕਰਨ ਨਾਲ ਖੇਤਾਂ ਵਿੱਚ ਖਰਪਤਵਾਰ ਜਾਨਿ ਨਦੀਨ ਵਿੱਚ ਘਾਟ ਹੁੰਦੀ ਹੈ , ਜਿਸਦੇ ਨਾਲ ਕਿਸਾਨ ਦੇ ਪੈਸੇ ਦੀ ਬਚਤ ਹੁੰਦੀ ਹੈ |

ਨੰਬਰ ਛ : ਹੈਪ੍ਪੀ ਸਿਆਡ੍ਰ ਦੇ ਨਾਲ ਕਣਕ ਦੀ ਬੀਜਾਈ ਕਰਣ ਨਾਲ ਖੇਤਾਂ ਵਿਚ ਦਬੀ ਪ੍ਰਾਲੀ ਇਕ ਨੈਚੁਰਲ ਮਲਚ ਦਾ ਕੰਮ ਕਰਦੀ ਹੈ ਜਿਸਦੇ ਨਾਲ ਖੇਤਾਂ ਵਿੱਚ ਨਮੀ ਬਣੀ ਰਹਿੰਦੀ ਹੈ |

ਨੰਬਰ ਸੱਤ : ਹੈਪ੍ਪੀ ਸੀਡਰ ਨਾਲ ਕਣਕ ਬੀਜੇ ਖੇਤ ਵਿੱਚ ਪ੍ਰਾਲੀ ਰੂਪੀ ਮਲਚ ਹੋਣ ਦੇ ਕਾਰਣ ਖੇਤਾਂ ਦੀ ਨਮੀ ਭਾਪ ਬਣਕੇ ਜਲਦੀ ਨਹੀਂ ਉਡਦੀ ਅਤੇ ਮਿੱਟੀ ਦਾ ਤਾਪਮਾਨ ਵੀ ਬਣਾ ਕੇ ਰੱਖਦੀ ਹੈ ਜਿਸਦੇ ਨਾਲ ਮਿੱਟੀ ਦੇ ਵਿੱਚ ਮੌਜੂਦ ਜੀਵਾਣੂ ਪ੍ਰਾਲੀ ਨੂੰ ਹੌਲੇ ਹੌਲੇ ਖਾ ਕੇ ਪੋਸ਼ਾਕ ਤੱਤਾਂ ਦੇ ਵਿੱਚ ਬਾਦਲ ਦਿੰਦੇ ਹਨ |

ਨੰਬਰ ਅੱਠ : ਲਗਾਤਾਰ ਪੰਜ ਸਾਲ ਹੈਪ੍ਪੀ ਸੀਡਰ ਦੇ ਉਪਯੋਗ ਨਾਲ ਕਣਕ ਦੀ ਬੀਜਾਈ ਵਿਚ 10 ਪ੍ਰਤੀਸ਼ਤ ਤਕ ਫਰਟੀਲਾਈਜ਼ਰ ਦੀ ਬੱਚਤ ਕੀਤੀ ਜਾ ਸਕਦੀ ਹੈ |

ਨੰਬਰ ਨੌ : ਹੈਪ੍ਪੀ ਸੀਡਰ ਨਾਲ ਕਣਕ ਬੀਜ ਕੇ ਮਜਦੂਰੀ ਵਿੱਚ ਵੀ ਬਚਤ ਹੁੰਦੀ ਹੈ, ਡੀਜ਼ਲ ਵੀ ਬੱਚਦਾ ਹੈ ਅਤੇ ਖੇਤੀ ਬਾੜੀ ਜੰਤਰਾਂ ਦੀ ਸਾਜ ਸੰਭਾਲ ਵਿੱਚ ਹੋਣ ਵਾਲੇ ਖਰਚ ਵਿੱਚ ਕਮੀ ਆਂਦੀ ਹੈ |

ਨੰਬਰ ਦਸ : ਹੈਪ੍ਪੀ ਸੀਡਰ ਨਾਲ ਕਣਕ ਦੀ ਬੀਜਾਈ ਕਰਣ ਨਾਲ ਪਾਣੀ ਦੀ ਲੋੜ ਵਿਚ ਕਮੀ ਆਂਦੀ ਹੈ ਜਿਸਦੇ ਨਾਲ ਬਿਜਲੀ ਤੇ ਡੀਜ਼ਲ ਵਿੱਚ ਬਚਤ ਹੁੰਦੀ ਹੈ ਤੇ ਖੇਤੀ ਵਿਚ ਆਣ ਵਾਲੀ ਲਾਗਤ ਵੀ ਘਟਦੀ ਹੈ |

ਕਿਸਾਨ ਵੀਰੋਂ ਹੈਪ੍ਪੀ ਸੀਡਰ ਦੀ ਕੀਮਤ ਬਾਜ਼ਾਰ ਵਿੱਚ ਸੱਠ ਹਜ਼ਾਰ ਤੋਂ ਲੈ ਕੇ ਚਾਰ ਲੱਖ ਰੁਪਏ ਤੱਕ ਹੁੰਦੀ ਹੈ |

ਹੈਪ੍ਪੀ ਸੀਡਰ ਦੇ ਵਿੱਚ ਕਣਕ ਬੀਜਣ ਆਲਿਆਂ ਕਿਤਨੀ ਲੈਣਾਂ ਹਨ, ਇਸਦੇ ਉੱਤੇ ਵੀ ਹੈਪ੍ਪੀ ਸੀਡਰ ਦੀ ਕੀਮਤ ਵੱਖ ਵੱਖ ਹੁੰਦੀ ਹੈ |

ਖ਼ੇਤੀ ਬਾੜੀ ਵਿਭਾਗ ਪੰਜਾਬ ਸਰਕਾਰ ਹਰ ਸਾਲ ਕਿਸਾਨਾਂ ਅਤੇ ਕੋਓਪੇਰੇਟਿਵ ਸੋਸਾਇਟੀਆਂ, ਕਿਸਾਨ ਪ੍ਰੋਡੂਸਰ ਕੰਪਨੀਆਂ, ਰਾਜਿਸਟ੍ਰੈਡ ਫਾਰਮਰਜ਼ ਗ੍ਰੋਉਪਸ ਨੂੰ ਕ੍ਰਿਸ਼ੀ ਜੰਤਰਾਂ ਤੇ ਸਬਸਿਡੀ ਦੇਣ ਦਾ ਪ੍ਰਾਵਧਾਨ ਕਰਦਾ ਹੈ ਜਿਸਦੇ ਵਾਸਤੇ ਇਕ ਨੋਟੀਫਿਕੇਸ਼ਨ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ |

ਪੰਜਾਬ ਖੇਤੀ ਬਾੜੀ ਵਿਭਾਗ ਨੇ ਅਪਣੀ ਵੈਬਸਾਈਟ ਉੱਤੇ ਮਨਜ਼ੂਰਸ਼ੁਦਾ ਡੀਲਰਾਂ ਤੇ ਜੰਤਰ ਬਨਾਣ ਵਾਲਿਆਂ ਦੀ ਲਿਸਟ ਜਾਰੀ ਕੀਤੀ ਹੋਈ ਹੈ ਜਿਸਦਾ ਲਿੰਕ ਨੀਚੇ ਦਿੱਤਾ ਗਿਆ ਹੈ |

ਲਿੰਕ

ਕਿਸਾਨ ਵੀਰੋਂ ! ਪੰਜਾਬ ਸਰਕਾਰ ਦੇ ਖੇਤੀ ਬਾੜੀ ਮਹਿਕਮੇ ਵੱਲੋ ਮਨਜ਼ੂਰਸ਼ੁਦਾ ਜਿਲੇ ਵਾਰ ਡੀਲਰ ਲਿਸਟ ਨੀਚੇ ਦਿੱਤੇ ਗਏ ਲਿੰਕ ਉੱਤੇ ਉਪਲਬਧ ਹੈ ਜਿਸ ਉੱਤੇ ਤੁਸੀਂ ਕਲਿਕ ਕਰਕੇ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਮਨਪਸੰਦ ਜੰਤਰ ਖਰੀਦ ਸਕਦੇ ਹੋ |

ਪੰਜਾਬ ਸਰਕਾਰ ਵੱਲੋਂ ਜਾਰੀ ਅਪਰੁਵਡ ਡੀਲਰ ਲਿਸਟ

ਕਿਸਾਨ ਭਰਾਵੋਂ ਆਪ ਜੀ ਨੂੰ ਸਾਡੇ ਸੰਦੇਸ਼ ਕੇਹੋ ਜਿਹੇ ਲੱਗ ਰਹੇ ਹਨ ਇਸਦੇ ਬਾਰੇ ਆਪ ਸਾਨੂੰ 9992220655 ਉਤੇ ਵਹਟਸ ਅੱਪ ਦੇ ਰਾਹੀਂ ਭੇਜ ਸਕਦੇ ਹੋ |

ਆਪ ਜੀ ਦੇ ਸੰਦੇਸ਼ਾਂ ਤੇ ਪ੍ਰਤਿਕਰੀਆਂ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਰਹੂਗਾ |

ਧੰਨਵਾਦ !