Saturday, 03 Oct 2020

Punjab Desk Kisan Sanchar
ਮੌਸਮ ਦਾ ਇਹ ਪੂਰਵਾਨੁਮਾਂ ਤੁਹਾਨੂੰ ਭਾਰਤੀਯ ਮੌਸਮ ਵਿਭਾਗ ਵਲੋਂ ਕਿਸਾਨ ਸੰਚਾਰ ਵੱਲੋਂ ਦਿੱਤਾ ਜਾ ਰਿਹਾ ਹੈ | ਮੌਸਮ ਵਿਭਾਗ ਵੱਲੋਂ ਪ੍ਰਾਪਤ ਅਨੁਮਾਨ ਦੇ ਅਨੁਸਾਰ ਮੋਹਾਲੀ ਜਿਲੇ ਵਿੱਚ ਮੌਸਮ ਖੁਸ਼ਕ ਰਿਹਣ ਦਾ ਅਨੁਮਾਨ ਹੈ। ਸਪਰੇਅ ਅਤੇ ਜਰਰਤੂ ਅਨੁਸਾਰ ਸਿੰਚਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮੌਸਮ ਖੁਸ਼ਕ ਰਿਹਣ ਦਾ ਅਨੁਮਾਨ ਹੈ। ਬਾਰਿਸ਼ ਨਾ ਹੋਣ ਦੀ ਹਾਲਤ ਵਿੱਚ ਪਛੇਤੀ ਬੀਜੀ ਮੱਕੀ ਵਿੱਚ ਪਾਣੀ ਲਾਉ। ਧੰਨਵਾਦ 

Seen = 87 times