Thursday, 12 Nov 2020

NABARD REGIONAL OFFICE PUNJAB CHANDIGARHਕਿਸਾਨ ਵੀਰੋਂ ਤੇ ਭੈਣੋਂ ਸਤਿ ਸ੍ਰਿਅਕਾਲ !

ਨਾਬਾਰਡ ਖੇਤ੍ਰਿਯ ਦਫਤਰ ਪੰਜਾਬ ਚੰਡੀਗੜ੍ਹ ਵਲੋਂ ਕਿਸਾਨ ਸੰਚਾਰ ਦੇ ਰਾਹੀਂ ਖੇਤੀ ਵਿਰਾਸਤ ਮਿਸ਼ਨ, ਜੈਤੋਂ ਸਹਿਯੋਗ ਨਾਲ ਇਹ ਔਨਲਾਈਨ ਕੁਇਜ਼ ਮੁਕਾਬਲਾ ਆਯੋਜਿਤ ਕੀਤਾ ਜਾ ਰਹਿਆ ਹੈ |

ਜਿਸਦੇ ਵਿੱਚ ਭਾਗ ਲੈਣ ਵਾਲੇ ਸਾਰੇ ਕਿਸਾਨ ਵੀਰਾਂ ਤੇ ਭੈਣਾਂ ਨੂੰ ਸਰਟੀਫਿਕੇਟ ਓਫ ਪਾਰਟੀਸੀਪੇਸ਼ਨ ਭੇਜਿਆ ਜਾਵੇਗਾ ਅਤੇ ਪੂਰੇ ਜਵਾਬ ਠੀਕ ਦੇਣ ਵਾਲੇ ਪਹਲੇ 25 ਪ੍ਰਤਿਭਾਗਿਆਂ ਨੂੰ 500 ਰੁਪਏ ਵੈਲਿਊ ਦਾ ਗਿਫ਼੍ਟ ਭੇਜਿਆ ਜਾਵੇਗਾ |

ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਕ੍ਰੋਪ ਰੇਸੀਡੁ ਮੈਨਜਮੈਂਟ ਵਿਸ਼ਯ ਉਤੇ ਕੁਇਜ਼ ਮੁਕਾਬਲੇ ਵਿੱਚ ਭਾਗ ਲਵੋ |

ਇਕ ਕਿਸਾਨ ਪਰਿਵਾਰ ਵਿੱਚੋਂ ਇਕ ਸਦਸਯ ਹੀ ਭਾਗ ਲੈ ਸਕਦਾ ਹੈ |

ਇਸ ਮੁਕਾਬਲੇ ਵਾਲਾ ਲਿੰਕ 25 ਨਵੰਬਰ 2020 ਤਕ ਖੁਲਿਆ ਰਵੇਗਾ ਅਤੇ ਇਸ ਕੁਇਜ਼ ਦੇ ਨਤੀਜ਼ੇ ਦਸੰਬਰ ਮਹੀਨੇ ਦੇ ਦੂਜੇ ਹਫਤੇ ਵਿੱਚ ਅੰਨੋਉਣਸ ਕੀਤੇ ਜਾਣਗੇ ||

ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਕੁਇਜ਼ ਦੇ ਵਿੱਚ ਭਾਗ ਲਾਇ ਕੇ ਨਾਬਾਰਡ ਖੇਤ੍ਰਿਯ ਦਫਤਰ ਪੰਜਾਬ ਦੇ ਨਾਲ ਮਿਲ ਕੇ ਫ਼ਸਲ ਅਵਸ਼ੇਸ਼ ਪ੍ਰਬੰਧਨ ਦੀ ਮੁਹਿਮ ਨੂੰ ਮਜਬੂਤ ਕਰੋ |

ਧੰਨਵਾਦ |

Seen = 2788 times