Sunday, 15 Nov 2020

NABARD REGIONAL OFFICE PUNJAB CHANDIGARHਕਿਸਾਨਾਂ ਲਈ ਵੀਡੀਓ ਬਣਾਓ ਮੁਕਾਬਲਾ 

ਵਿਸ਼ਯ - ਫ਼ਸਲ ਅਵਸ਼ੇਸ਼ ਪ੍ਰਬੰਧ 

ਕਿਸਾਨ ਵੀਰੋਂ ਤੇ ਭੈਣੋਂ ਸਤਿ ਸ਼੍ਰੀਅਕਾਲ !

ਇਹ ਸੰਦੇਸ਼ ਨੂੰ ਨਾਬਾਰਡ ਖੇਤ੍ਰਿਯ ਦਫਤਰ ਪੰਜਾਬ ਚੰਡੀਗੜ੍ਹ ਵਲੋਂ ਕਿਸਾਨ ਸੰਚਾਰ ਤੇ ਖੇਤੀ ਵਿਰਾਸਤ ਮਿਸ਼ਨ ਜੈਤੋਂ ਦੇ ਸਹਿਯੋਗ ਦੇ ਨਾਲ ਦਿੱਤਾ ਜਾ ਰਿਹਾ ਹੈ |

ਅੱਜ ਅਸੀਂ ਆਪ ਜੀ ਵਾਸਤੇ ਇੱਕ ਮੁਕਾਬਲੇ ਦੀ ਘੋਸ਼ਣਾ ਕਰਣ ਜਾ ਰਹੇ ਹਨ |

ਯਦਿ ਆਪ ਜੀ ਨੇ ਆਪਣੇ ਖੇਤਾਂ ਵਿਚ ਫ਼ਸਲ ਅਵਸ਼ੇਸ਼ ਪ੍ਰਬੰਧਨ ਕੀਤਾ ਹੈ ਤਾਂ ਆਪ ਆਪਣੇ ਖੇਤ ਵਿਚ ਖਲੋ ਕੇ ਇਕ ਵੀਡੀਓ ਰਿਕਾਰਡ ਕਰੋ ਜਿਸਦੇ ਵਿੱਚ ਆਪ ਜੀ ਨੇ ਇਹ ਦੱਸਣਾ ਹੈ :

1. ਆਪ ਜੀ ਦਾ ਨਾਂ

2. ਪੂਰਾ ਪਤਾ

3. ਮੋਬਾਈਲ ਨੰਬਰ

4. ਖੇਤਾਂ ਵਿਚ ਪਰਾਲੀ ਨੂੰ ਕਦੋਂ ਤੋਂ ਨਹੀਂ ਸਾੜ ਰਹੇ ?

5. ਆਪ ਜੀ ਨੂੰ ਪਰਾਲੀ ਨੂੰ ਬਿਨਾ ਸਾੜੇ ਖੇਤ ਵਿੱਚ ਪ੍ਰਯੋਗ ਕਰਣ ਦੀ ਪ੍ਰੇਰਣਾ ਕਿਵੇਂ ਆਈ ?

6. ਆਪ ਜੀ ਨੂੰ ਪਰਾਲੀ ਖੇਤ ਵਿੱਚ ਪ੍ਰਯੋਗ ਕਰਣ ਦੇ ਕਿ ਲਾਭ ਮਹਿਸੂਸ ਹੋਏ ਹਨ ?

7. ਆਪ ਪੰਜਾਬ ਅਤੇ ਦੇਸ਼ ਦੇ ਦੂਜੇ ਕਿਸਾਨਾਂ ਲਈ ਕਿ ਸੰਦੇਸ਼ ਦੇਣਾ ਚਾਹੁੰਦੇ ਹੋ ?

ਆਪ ਆਪਣੀ ਇਕ ਵੀਡੀਓ ਰਿਕਾਰਡ ਕਰਕੇ 9992220655 ਨੰਬਰ ਇਕ ਵਾਰੀ ਹੋਰ 9992220655 ਤੇ whats app ਦੇ ਰਾਹੀਂ ਭੇਜ ਦਿਓ |

ਵੀਡੀਓ ਭੇਜਣ ਦੀ ਅੰਤਿਮ ਤਾਰੀਖ 25 ਨਵੰਬਰ 2020 ਹੈ |

ਵੀਡੀਓ ਭੇਜਣ ਵਾਲੇ ਸਾਰੇ ਕਿਸਾਨ ਵੀਰਾਂ ਨੂੰ ਸਰਟੀਫਿਕੇਟ ਓਫ ਪਾਰਟੀਸੀਪੇਸ਼ਨ ਡਾਕ ਦੁਆਰਾ ਭੇਜਿਆ ਜਾਵੇਗਾ ਅਤੇ ਚੁਣਿੰਦਾ 25 ਵੀਡਿਓਜ਼ ਨੂੰ 500 ਰੁਪਏ ਤਕ ਦਾ ਇਨਾਮ ਵੀ ਭੇਜਿਆ ਜਾਵੇਗਾ |

ਹੁਣ ਅਸੀਂ ਆਪ ਜੀ ਨੂੰ ਇਕ ਉਧਾਰਣ ਵਿਖਾਉਣ ਜਾ ਰਹੇ ਹਨ ਕਿ ਕਿਸ ਤਰੀਕੇ ਦਾ ਵੀਡੀਓ ਤੁਸੀਂ ਬਣਾ ਸਕਦੇ ਹੋ |

ਆਪ ਜੀ ਦਾ ਧੰਨਵਾਦ !

Seen = 1929 times