Monday, 07 Dec 2020

NABARD REGIONAL OFFICE PUNJAB
ਕਿਸਾਨਾਂ ਲਈ ਪੋਸਟਰ ਮੇਕਿੰਗ ਕੰਪੀਟੀਸ਼ਨ

ਵਿਸ਼ਯ - ਫ਼ਸਲ ਅਵਸ਼ੇਸ਼ ਪ੍ਰਬੰਧ 

ਕਿਸਾਨ ਭਰਾਵੋਂ ਸਤਿ ਸ਼੍ਰੀ ਅਕਾਲ !

ਇਹ ਸੰਦੇਸ਼ ਤੁਹਾਨੂੰ ਨਾਬਾਰਡ ਖੇਤ੍ਰਿਯ ਦਫਤਰ ਪੰਜਾਬ ਚੰਡੀਗੜ੍ਹ ਵਲੋਂ ਕਿਸਾਨ ਸੰਚਾਰ ਤੇ ਖੇਤੀ ਵਿਰਾਸਤ ਮਿਸ਼ਨ ਜੈਤੋਂ ਦੇ ਸਹਿਯੋਗ ਦੇ ਨਾਲ ਦਿੱਤਾ ਜਾ ਰਿਹਾ ਹੈ |

ਇਸ ਸੰਦੇਸ਼ ਵਿਚ ਅੱਜ ਅਸੀਂ ਆਪ ਜੀ ਨੂੰ ਨਾਬਾਰਡ ਵਲੋਂ ਆਯੋਜਿਤ ਕੀਤੇ ਗਏ ਇੱਕ ਪੋਸਟਰ ਮੇਕਿੰਗ ਕੰਪੀਟੀਸ਼ਨ ਜਾਨੀ ਇਕ ਪੋਸਟਰ ਬਣਾਉਣ ਦੀ ਪ੍ਰਤੀਯੋਗਿਤਾ ਬਾਰੇ ਦੱਸਣ ਜਾ ਰਹੇ ਹਨ |

ਕਿਸਾਨ ਭਰਾਵੋਂ ! ਫ਼ਸਲ ਅਵਸ਼ੇਸ਼ ਪ੍ਰਬੰਧਨ ਵਿਸ਼ਯ ਉੱਤੇ ਆਪ ਜੀ ਨੇ ਪੋਸਟਰ ਬਣਾਉਣਾ ਹੈ | ਪੋਸਟਰ ਬਣਾਉਣ ਲਈ ਆਪ ਕਿਸੇ ਹੋਰ ਦੀ ਮਦਦ ਵੀ ਲੈ ਸਕਦੇ ਹੋ |

ਪੋਸਟਰ ਮੇਕਿੰਗ ਕੰਪੀਟੀਸ਼ਨ ਵਿੱਚ ਭਾਗ ਲੈਣ ਲਈ ਆਪ ਫ਼ਸਲ ਅਵਸ਼ੇਸ਼ ਪ੍ਰਬੰਧਨ ਤੋਂ ਜੁੜਿਆ ਕੋਈ ਚਿੱਤਰ ਬਣਾ ਸਕਦੇ ਹੋ ਜਿਸ ਦੇ ਰਾਹੀਂ ਤੁਸੀਂ ਹੋਰ ਕਿਸਾਨ ਵੀਰਾਂ ਨੂੰ ਫ਼ਸਲ ਅਵਸ਼ੇਸ਼ ਪ੍ਰਬੰਧਨ ਕਰਣ ਲਈ ਪ੍ਰੇਰਿਤ ਕਰ ਸਕਦੇ ਹੋ ਅਤੇ ਸਾਡੇ ਪਰਿਆਵਰਣ ਨੂੰ ਵੀ ਪ੍ਰਦੁਸ਼ਉਣ ਤੋਂ ਬਚਾਉਣ ਲਈ ਆਪਣਾ ਯੋਗਦਾਨ ਦੇ ਸਕਦੇ ਹੋ |

ਆਪ ਫ਼ਸਲ ਅਵਸ਼ੇਸ਼ ਪ੍ਰਬੰਧਨ ਬਾਰੇ ਬਣਾਏ ਗਏ ਪੋਸਟਰ ਨੂੰ 10 ਦਸੰਬਰ ਤੋਂ ਪਹਿਲਾਂ ਸਾਡੇ whats app ਨੰਬਰ 9992220655 ਉੱਤੇ ਜਾਂ ਸਾਨੂ admin@kisansanchar.com ਉੱਤੇ ਈ-ਮੇਲ ਰਾਹੀਂ ਭੇਜ ਸਕਦੇ ਹੋ |

ਫ਼ਸਲ ਅਵਸ਼ੇਸ਼ ਪ੍ਰਬੰਧਨ ਬਾਰੇ ਬਣਾਏ ਗਏ ਪੋਸਟਰ ਦੇ ਨਾਲ ਨਾਲ ਆਪ ਨੇ ਆਪਣਾ ਨਾਮ, ਮੋਬਾਈਲ ਨੰਬਰ ਤੇ ਪੂਰਾ ਪਤਾ ਵੀ ਦੱਸਣਾ ਹੈ |

ਪਹਿਲਾਂ 25 ਵਧੀਆ ਬਣਾਏ ਗਏ ਪੋਸਟਰਾਂ ਨੂੰ 500 ਰੁਪਏ ਤਕ ਦੇ ਇਨਾਮ ਨਾਲ ਸਮਮਾਨਿਤ ਕੀਤਾ ਜਾਵੇਗਾ ਅਤੇ ਬਾਕੀ ਸਾਰੇ ਭਾਗ ਲੈਣ ਵਾਲੇ ਕਿਸਾਨ ਭਰਾਵਾਂ ਨੂੰ ਪਾਰਟੀਸੀਪੇਸ਼ਨ ਸਰਟੀਫ਼ਿਕੇਟ ਡਾਕ ਦੁਆਰਾ ਭੇਜਿਆ ਜਾਵੇਗਾ |

ਆਪ ਜੀ ਦਾ ਧੰਨਵਾਦ !

Views = 915 times