ਕਿਸਾਨ ਵੀਰ ਸਤਿ ਸ੍ਰੀ ਅਕਾਲ !
ਇਹ ਸੰਦੇਸ਼ ਤੁਹਾਨੂੰ ਨੂ ਨਾਬਾਰਡ ਖੇਤਰੀਆ ਦਫਤਰ ਚੰਡੀਗੜ੍ਹ ਵਲੋਂ ਕਿਸਾਨ ਸੰਚਾਰ ਰਾਹੀਂ ਦਿੱਤਾ ਜਾ ਰਿਹਾ ਹੈ |
ਨਾਬਾਰਡ ਵਲੋਂ ਜੀ ਨੂੰ ਪਿਛਲੇ 2 ਮਹੀਨਿਆਂ ਵਿੱਚ ਫ਼ਸਲ ਅਵਸ਼ੇਸ਼ ਪ੍ਰਬੰਧਨ ਵਿਸ਼ਯ ਉੱਤੇ ਕਈ ਤਕਨੀਕੀ ਜਾਣਕਾਰੀਆਂ ਦਿੱਤੀ ਹਨ |
ਇਨ੍ਹਾਂ ਜਾਣਕਾਰੀਆਂ ਨਾਲ ਆਪ ਜੀ ਨੂੰ ਫ਼ਾਇਦਾ ਹੋਇਆ ਹੋਵੇਗਾ, ਅਸੀਂ ਆਪ ਜੀ ਨਾਲ ਗੱਲ ਕਰਕੇ ਆਪ ਜੀ ਦਾ ਅਨੁਭਵ ਜਾਨਣਾ ਚਾਹੁੰਦੇ ਹਨ |
ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਆਪ ਸਾਨੂੰ ਫੀਡਬੈਕ ਦੇਣਾ ਚਾਹੁੰਦੇ ਹੋ ਤਾਂ ਸਾਡੇ ਮੋਬਾਈਲ ਨੰਬਰ 9992220655 ਤੇ YES ਲਿਖ ਕੇ ਭੇਜ ਦੀਓ |
ਸਾਡੇ ਦਫ਼ਤਰ ਵਲੋਂ ਆਪ ਜੀ ਨੂੰ ਕਾਲ ਕੀਤਾ ਜਾਵੇਗਾ ਤੇ ਇਸ ਉਪਰਾਲੇ ਬਾਬਤ ਆਪ ਜੀ ਦਾ ਅਨੁਭਵ ਪੁੱਛਿਆ ਜਾਵੇਗਾ ਤੇ ਆਪ ਜੀ ਦੇ ਸੁਝਾਵ ਨੋਟ ਕੀਤੇ ਜਾਣਗੇ |
ਤਾਕਿ ਆਉਣ ਆਲੇ ਸਮੇਂ ਦੇ ਵਿਚ ਹੋਰ ਬੇਹਤਰ ਸੇਵਾਵਾਂ ਆਪ ਜੀ ਵਾਸਤੇ ਸ਼ੁਰੂ ਕੀਤੀ ਜਾ ਸਕਨ |
ਆਪ ਜੀ ਦੇ YES ਵਾਲੇ SMS ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਹੈ |
ਇਸ ਪ੍ਰੋਗਰਾਮ ਦੇ ਤਹਿਤ ਜਿਨ ਕੀਸਾਨ ਵੀਰਾਂ ਨੇ ਵਿਭਿੰਨ ਪ੍ਰਤੀਯੋਗਿਤਾਵਾਂ ਵਿੱਚ ਭਾਗ ਲੀਤਾ ਹੈ ਉਨ੍ਹਾਂ ਸਾਰੇ ਕਿਸਾਨ ਵੀਰਾਂ ਨੂੰ ਸਰਟੀਫਿਕੇਟ ਓਫ ਪਾਰਟੀਸੀਪੇਸ਼ਨ ਭੇਜੇ ਜਾ ਰਹੇ ਹਨ ਅਤੇ 100 ਵਿਜੇਤਾਵਾਂ ਨੂੰ ਇਨਾਮ ਵੀ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਭੇਜੇ ਜਾਣਗੇ |
ਆਪ ਜੀ ਨੂੰ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਆਪ ਸਾਨੂੰ ਫ਼ੀਡਬੈਕ ਦੇਣਾ ਚਾਹੁੰਦੇ ਹੋ ਤਾਂ ਸਾਡੇ ਮੋਬਾਈਲ ਨੰਬਰ 9992220655 ਤੇ YES ਲਿਖ ਕੇ ਭੇਜ ਦੀਓ |
ਧੰਨਵਾਦ |